Loading...
「ツール」は右上に移動しました。
17いいね 506回再生

🆕Kirtan 🏼👉 Bhai Taranveer Singh Ji | Rabbi

👉ਕਲਗੀਧਰ ਟ੍ਰਸਟ ਬੜੂ ਸਾਹਿਬ ਵੱਲੋਂ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਤੇ ਪਿਆਰੀ ਯਾਦ ਵਿੱਚ

🙏ਸੰਤ ਸਮਾਗਮ
🤔8-9 ਫਰਵਰੀ 2025

ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨਵੀਂ ਦਿੱਲੀ ਵਿਖੇ ਮਨਾਇਆ ਜਾ ਰਿਹਾ ਹੈ,👏

ਜਿਸ ਵਿਚ ਪ੍ਰਸਿੱਧ ਕੀਰਤਨੀਏ
😇ਭਾਈ ਤਰਨਵੀਰ ਸਿੰਘ ਜੀ, ਰੱਬੀ
👉ਮਿਤੀ 8 ਫਰਵਰੀ 2025 ਨੂੰ ਰਾਤ 09:00 ਤੋਂ 10:00 ਵਜੇ ਤੱਕ
👉ਮਿਤੀ 9 ਫਰਵਰੀ 2025 ਨੂੰ ਦੁਪਹਿਰ 02:00 ਤੋਂ 03:00 ਵਜੇ ਤੱਕ ਹਾਜ਼ਰੀ ਭਰ ਰਹੇ ਨੇ !
ਆਪ ਜੀ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ!🙏

#SantSamagam #SweetMemory #SantAttarSinghJi #GurdwaraSriRakabGanjSahib

'Share' and inspire...

Website: www.barusahib.org
Facebook: www.facebook.com/BaruSahibHP
Donate: barusahib.org/donate
Twitter: twitter.com/BaruSahibTKS
Pinterest: in.pinterest.com/barusahib/
Slideshare: www.slideshare.net/barusahibhp
Instagram: www.instagram.com/barusahib/