#SantSamagam #SantAttarSinghJi #GurdwaraSriRakabGanjSahib
ਕਲਗੀਧਰ ਟ੍ਰਸਟ, ਬੜੂ ਸਾਹਿਬ ਵਲੋਂ
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਤੇ ਪਿਆਰੀ ਯਾਦ ਵਿੱਚ
ਸਾਲਾਨਾ ਸੰਤ ਸਮਾਗਮ
ਮਿਤੀ 08 ਅਤੇ 09 ਫਰਵਰੀ 2025 ਨੂੰ
ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਵਿਖੇ ਮਨਾਇਆ ਜਾ ਰਿਹਾ ਹੈ
ਜਿਸ ਵਿੱਚ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ, ਕਥਾ-ਵਾਚਕ ਅਤੇ ਪੰਥ-ਪ੍ਰਸਿੱਧ ਕੀਰਤਨੀਏ ਜਥੇ ਹਾਜਰੀਆਂ ਭਰ ਰਹੇ ਹਨ
ਆਪ ਜੀ ਪਰਿਵਾਰ ਸਮੇਤ ਹਾਜਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ
ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਇਨ੍ਹਾਂ ਚੈਨਲਾਂ 'ਤੇ ਵਿਖਾਇਆ ਜਾਵੇਗਾ!
'Share' and inspire...
Website: www.barusahib.org
Facebook: www.facebook.com/BaruSahibHP
Donate: barusahib.org/donate
Twitter: twitter.com/BaruSahibTKS
Pinterest: in.pinterest.com/barusahib/
Slideshare: www.slideshare.net/barusahibhp
Instagram: www.instagram.com/barusahib/